PROJECT ZINDA VIRASAT · LIVING HERITAGEDocumenting since December 2024
← All oral histories

ORAL TESTIMONY / ENGLISH & ਪੰਜਾਬੀ

The music of the workshop

ਪੰਜਾਬੀ · ਗੁਰਮੁਖੀ

“ਪਹਿਲਾਂ ਸਾਡੀਆਂ ਵਰਕਸ਼ਾਪਾਂ ਚ ਸੰਗੀਤ ਹੁੰਦਾ ਸੀ—ਥਥਾਈ ਦੇ ਠਾਹ-ਠਾਹ ਦੀ ਇੱਕ ਤਾਲ ਹੁੰਦੀ ਸੀ। ਮਿਸਤਰੀ ਨਾਲ-ਨਾਲ ਬੋਲੀਆਂ ਪਾਉਂਦੇ ਜਾਂ ਹੀਰ ਗਾਉਂਦੇ ਸੀ। ਹੁਣ ਜਿੱਥੇ ਵੀ ਜਾਓ, ਕੰਕਰੀਟ ਮਿਕਸਰ ਦਾ ਰੌਲਾ ਤੇ ਜਨਰੇਟਰ ਦੀ ਬਦਬੂ ਹੈ। ਕੰਮ ਹੁਣ ਸਾਧਨਾ ਨਹੀਂ ਰਿਹਾ, ਧੱਕਾ ਬਣ ਗਿਆ ਹੈ।”

ENGLISH TRANSLATION

“Earlier, our workspaces had music—the rhythm of wooden mallets during thathai created a beat. Masons would sing folk couplets or tales of Heer while compacting the plaster. Now, wherever you go, there is the screech of concrete mixers and the fumes of diesel generators. Work is no longer meditative craft; it is mechanical strain.”

Collection: Oral histories of lime masonry · Curated by Reeva Chopra, Project Zinda Virasat Living Heritage.

Explore the material research →